ਪਾਸਟਰ ਰਿਕ ਵਾਰਨ ਦੀਆਂ ਕਾਇਆ-ਕਲਪ ਕਰਨ ਵਾਲੀਆਂ ਸਿੱਖਿਆਵਾਂ ਦੀ ਸ਼ਕਤੀ ਨੂੰ ਆਪਣੀ ਪਸੰਦੀਦਾ ਭਾਸ਼ਾ ਵਿੱਚ ਅਨੁਭਵ ਕਰੋ।
ਆਪਣੇ ਵਿਸ਼ਵਾਸ ਨੂੰ ਡੂੰਘਾ ਕਰਨ ਅਤੇ ਆਪਣੀ ਭਾਸ਼ਾ ਵਿੱਚ ਆਪਣੇ ਉਦੇਸ਼ ਦੀ ਖੋਜ ਕਰਨ ਲਈ ਅਨੁਵਾਦਿਤ ਸ਼ਰਧਾ, ਆਡੀਓ ਸੰਦੇਸ਼, ਕਲਾਸਾਂ, ਪ੍ਰਸਾਰਣ ਅਤੇ ਸੈਨਤ ਭਾਸ਼ਾ ਦੇ ਸਰੋਤਾਂ ਤੱਕ ਪਹੁੰਚ ਕਰੋ।

ਭਗਤੀ ਲੇਖ
ਤੁਹਾਡਾ ਰੋਜ਼ਾਨਾ ਪ੍ਰੇਰਨਾ ਸਰੋਤ।
ਭਗਤੀ ਲੇਖਾਂ ਦੀ ਪੜਚੋਲ ਕਰੋ

ਪ੍ਰਸਾਰਣ
ਹਰ ਸਮੇਂ ਉਪਲਬਧ ਸ਼ਕਤੀਸ਼ਾਲੀ ਸੰਦੇਸ਼
ਪ੍ਰਸਾਰਣ ਦੀ ਪੜਚੋਲ ਕਰੋ
ਉਦੇਸ਼ ਸੰਚਾਲਿਤ ਜੀਵਨ
ਸਮਝੋ ਕਿ ਤੁਹਾਡੀ ਜ਼ਿੰਦਗੀ ਦੇ ਸਾਰੇ ਟੁਕੜੇ ਇਕੱਠੇ ਕਿਵੇਂ ਫਿੱਟ ਹੁੰਦੇ ਹਨ।
ਉਦੇਸ਼ ਸੰਚਾਲਿਤ ਜੀਵਨ ਦੀ ਪੜਚੋਲ ਕਰੋ

ਉਦੇਸ਼ ਸੰਚਾਲਿਤ ਜੀਵਨ ਆਡੀਓ
ਸੁਣੋ ਅਤੇ ਉਸ ਜੀਵਨ ਨੂੰ ਜੀਣਾ ਸਿੱਖੋ ਜਿਸਨੂੰ ਤੁਸੀਂ ਜੀਣਾ ਚਾਹੁੰਦੇ ਸੀ।
ਉਦੇਸ਼ ਸੰਚਾਲਿਤ ਜੀਵਨ ਆਡੀਓ ਦੀ ਪੜਚੋਲ ਕਰੋ
ਕਲਾਸ
ਜਾਣੋ ਕਿ ਤੁਸੀਂ ਆਪਣੀ ਕਲੀਸਿਆ ਵਿੱਚ ਆਉਣ ਵਾਲੇ ਨਵੇਂ ਵਿਅਕਤੀਆਂ ਨੂੰ “ਸੁਣਨ ਵਾਲਿਆਂ” ਤੋਂ “ਕਰਨ ਵਾਲੇ” ਕਿਵੇਂ ਬਣਾ ਸਕਦੇ ਹੋ।
ਕਲਾਸ ਦੀ ਪੜਚੋਲ ਕਰੋ

ਸੈਨਤ ਭਾਸ਼ਾ
ਪਾਸਟਰ ਰਿਕ ਵਾਰਨ ਦੀ ਸ਼ਕਤੀਸ਼ਾਲੀ ਸਿੱਖਿਆ ਦੇ ਸੰਕੇਤਕ ਭਾਸ਼ਾ ਵਿੱਚ ਅਨੁਵਾਦ
ਅਮਰੀਕੀ ਸੰਕੇਤ ਭਾਸ਼ਾ ਦੀ ਪੜਚੋਲ ਕਰੋ
ਪਾਸਟਰ ਰਿਕ ਵਾਰਨ ਬਾਰੇ
ਰਿਕ ਵਾਰਨ ਇੱਕ ਪ੍ਰਗਤੀਸ਼ੀਲ ਪਾਸਟਰ, ਇੱਕ ਪ੍ਰਸਿੱਧ ਲੇਖਕ ਅਤੇ ਅੰਤਰ-ਰਾਸ਼ਟਰੀ ਪ੍ਰੇਰਕ ਹਨ। ਜਿਨ੍ਹਾਂ ਸੇਵਕਾਈਆਂ ਨੂੰ ਪਾਸਟਰ ਰਿਕ ਨੇ ਸਥਾਪਤ ਕੀਤਾ ਹੈ ਉਹ ਪੂਰੀ ਦੁਨੀਆਂ ਤਕ ਖੁਸ਼ਖਬਰੀ ਪਹੁੰਚਾਉਣ ਲਈ ਉਨ੍ਹਾਂ ਦੇ ਦਿਲ ਦਾ ਬਹੁ-ਪੱਖੀ ਪ੍ਰਗਟਾਵਾ ਹਨ।
ਜਿਆਦਾ ਜਾਣੋ
ਪਾਸਟਰ ਰਿਕ ਵਾਰਨ ਬਾਰੇ