ਆਤਮਿਕ ਵਾਧੇ ਲਈ ਮਸੀਹੀ ਸਾਧਨ

ਪਾਸਟਰ ਰਿਕ ਵਾਰਨ ਦੇ ਸਾਧਨਾਂ ਰਾਹੀਂ ਰੋਜ਼ਾਨਾ ਹੌਸਲਾ ਅਤੇ ਵਿਹਾਰਕ ਆਤਮਿਕ ਅਗਵਾਈ ਪਾਓ। ਕੋਈ ਕਲਾਸ ਵੇਖੋ, ਪੌਡਕਾਸਟ ਸੁਣੋ ਜਾਂ ਉਦੇਸ਼-ਸੰਚਾਲਿਤ ਜੀਵਨ ਪੁਸਤਕ ਪੜ੍ਹੋ। ਰੋਜ਼ਮੱਰਾ ਜੀਵਨ ਵਿੱਚ ਪਰਮੇਸ਼ੁਰ ਨੂੰ ਭਾਲਦਿਆਂ ਤੁਹਾਡਾ ਵਿਸ਼ਵਾਸ ਹੋਰ ਮਜ਼ਬੂਤ ਹੋਵੇਗਾ।

35M+

ਲੋਕਾਂ ਤੱਕ ਪਹੁੰਚ

ਹਰ ਮਹੀਨੇ ਦੁਨੀਆ ਭਰ ਵਿੱਚ ਲੱਖਾਂ ਲੋਕ ਪਾਸਟਰ ਰਿਕ ਵਾਰਨ ਦੇ ਸਾਧਨਾਂ ਰਾਹੀਂ ਆਤਮਿਕ ਤੌਰ ਤੇ ਵਧਦੇ ਹਨ ਅਤੇ ਹੌਸਲਾ ਪਾਉਂਦੇ ਹਨ।

28+

ਦੁਨੀਆ ਭਰ ਵਿੱਚ 28+ ਭਾਸ਼ਾਵਾਂ

ਪਾਸਟਰ ਰਿਕ ਵਾਰਨ ਦੇ ਸਾਧਨ ਕਈ ਭਾਸ਼ਾਵਾਂ ਵਿੱਚ ਉਪਲਬਧ ਹਨ, ਤਾਂ ਜੋ ਦੁਨੀਆ ਭਰ ਦੇ ਵਿਸ਼ਵਾਸੀ ਵਿਸ਼ਵਾਸ ਵਿੱਚ ਵਧ ਸਕਣ।

ਰੋਜ਼ਾਨਾ ਭਗਤੀ ਸੰਦੇਸ਼

ਰੋਜ਼ਾਨਾ ਭਗਤੀ ਸੰਦੇਸ਼

ਬਾਈਬਲ-ਆਧਾਰਿਤ ਹੌਸਲੇ, ਆਤਮਿਕ ਵਾਧੇ ਅਤੇ ਵਿਹਾਰਕ ਮਸੀਹੀ ਚੇਲੇਪਣ ਲਈ ਪਾਸਟਰ ਰਿਕ ਵਾਰਨ ਦਾ ਰੋਜ਼ਾਨਾ ਭਗਤੀ ਸੰਦੇਸ਼ ਪ੍ਰਾਪਤ ਕਰੋ। ਹਰ ਸੰਦੇਸ਼ ਵਚਨ ਉੱਤੇ ਆਧਾਰਿਤ ਹੈ ਅਤੇ ਤੁਹਾਡੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤਾ ਗਿਆ ਹੈ।

ਰੋਜ਼ਾਨਾ ਭਗਤੀ ਸੰਦੇਸ਼ ਪ੍ਰਾਪਤ ਕਰੋ
ਪੌਡਕਾਸਟ

ਪੌਡਕਾਸਟ

ਅਜਿਹੇ ਸੰਦੇਸ਼ਾਂ ਰਾਹੀਂ ਆਪਣੇ ਵਿਸ਼ਵਾਸ ਵਿੱਚ ਹੋਰ ਮਜ਼ਬੂਤ ਬਣੋ, ਜੋ ਤੁਹਾਡੇ ਆਤਮਿਕ ਵਾਧੇ ਦਾ ਪੋਸ਼ਣ ਕਰਦੇ ਹਨ ਅਤੇ ਮਸੀਹ ਨਾਲ ਤੁਹਾਡੀ ਚਾਲ ਨੂੰ ਪੱਕਾ ਕਰਦੇ ਹਨ।

ਪੌਡਕਾਸਟ ਸੁਣੋ
ਉਦੇਸ਼-ਸੰਚਾਲਿਤ ਜੀਵਨ

ਉਦੇਸ਼-ਸੰਚਾਲਿਤ ਜੀਵਨ

ਉਦੇਸ਼-ਸੰਚਾਲਿਤ ਜੀਵਨ ਨੂੰ ਜਾਣੋ – ਆਤਮਿਕ ਵਾਧੇ ਅਤੇ ਚੇਲੇਪਣ ਉੱਤੇ ਸਭ ਤੋਂ ਪ੍ਰਭਾਵਸ਼ਾਲੀ ਮਸੀਹੀ ਪੁਸਤਕਾਂ ਵਿੱਚੋਂ ਇੱਕ ਪੁਸਤਕ। ਕਈ ਭਾਸ਼ਾਵਾਂ ਵਿੱਚ ਉਪਲਬਧ ਇਹ ਜ਼ਿੰਦਗੀ ਬਦਲਣ ਵਾਲਾ ਸਰੋਤ ਵਿਸ਼ਵਾਸੀਆਂ ਦੀ ਨਿਹਚਾ ਦੀ ਪੱਕੀ ਨੀਂਹ ਰੱਖਣ ਅਤੇ ਆਪਣੇ ਉਦੇਸ਼ ਨੂੰ ਸਾਫ਼-ਸਾਫ਼ ਸਮਝਣ ਵਿੱਚ ਮਦਦ ਕਰਦਾ ਹੈ।

ਪੁਸਤਕ ਵੇਖੋ
CLASS

CLASS

CLASS ਸਿਖਲਾਈ ਰਾਹੀਂ ਨਿਹਚਾ ਤੋਂ ਅੱਗੇ ਵੱਧ ਕੇ ਪਰਪੱਕ ਮਸੀਹੀ ਚੇਲੇਪਣ ਤੱਕ ਪਹੁੰਚੋ। ਬਾਈਬਲ-ਆਧਾਰਿਤ ਨੀਹਾਂ ਦੇ ਇਹ ਕੋਰਸ ਵਿਸ਼ਵਾਸੀਆਂ ਅਤੇ ਕਲੀਸਿਯਾ ਦੇ ਆਗੂਆਂ ਨੂੰ ਆਤਮਿਕ ਤੌਰ ‘ਤੇ ਵਧਣ ਅਤੇ ਪਰਮੇਸ਼ੁਰ ਦੀ ਪ੍ਰਭਾਵਸ਼ਾਲੀ ਸੇਵਾ ਕਰਨ ਲਈ ਤਿਆਰ ਕਰਦੇ ਹਨ।

CLASS ਪ੍ਰੋਗਰਾਮ ਸ਼ੁਰੂ ਕਰੋ

ਗਵਾਹੀਆਂ

ਸਾਡੇ ਭਾਈਚਾਰੇ ਦੀਆਂ ਗਵਾਹੀਆਂ

ਪਾਸਟਰ ਰਿਕ ਵਾਰਨ ਦੀਆਂ ਸਿੱਖਿਆਵਾਂ ਰਾਹੀਂ ਦੁਨੀਆ ਭਰ ਦੇ ਲੋਕ ਵਿਸ਼ਵਾਸ ਵਿੱਚ ਵਧੇ ਹਨ ਅਤੇ ਯਿਸੂ ਦੇ ਹੋਰ ਨੇੜੇ ਚੱਲਣਾ ਸਿੱਖੇ ਹਨ।

ਆਪਣੀ ਕਹਾਣੀ ਸਾਂਝੀ ਕਰੋ

ਰੋਜ਼ ਦੀ ਆਸ ਨੇ ਜ਼ਿੰਦਗੀ ਬਾਰੇ ਅਤੇ ਪਰਮੇਸ਼ੁਰ ਪ੍ਰਤੀ ਮੇਰੇ ਉਦੇਸ਼ ਬਾਰੇ ਮੇਰੀ ਸੋਚ ਹੀ ਬਦਲ ਦਿੱਤੀ।

ਏਦਮ
ਕਲੀਸਿਯਾ ਸੇਵਕ

ਤੁਹਾਡੇ ਸ਼ਬਦਾਂ ਨੇ ਮੈਨੂੰ ਵਿਸ਼ਵਾਸ ਦਾ ਉਹ ਕਦਮ ਚੁੱਕਣ ਵਿੱਚ ਮਦਦ ਕੀਤੀ ਕਿ ਮੈਂ ਸਾਡੇ ਪ੍ਰਭੂ ਪਰਮੇਸ਼ੁਰ ਉੱਤੇ ਭਰੋਸਾ ਰੱਖ ਸਕਾਂ!

ਕੈਂਡਿਸ
ਕਲੀਸਿਯਾ ਸੇਵਕ

ਮੌਤ ਦੇ ਸਾਯੇ ਵਿੱਚੋਂ ਲੰਘਦਿਆਂ ਮੈਨੂੰ ਰੋਜ਼ ਦੀ ਆਸ ਮਿਲੀ – ਮੇਰੀ ਪ੍ਰਾਰਥਨਾ ਦਾ ਉੱਤਰ।

ਨੇਥਨ
ਕਲੀਸਿਯਾ ਸੇਵਕ

ਤੁਹਾਡੇ ਸੰਦੇਸ਼ਾਂ ਨੇ ਮੈਨੂੰ ਦਿਖਾਇਆ ਹੈ ਕਿ ਪਰਮੇਸ਼ੁਰ ਮੈਨੂੰ ਕਿੰਨਾ ਪਿਆਰ ਕਰਦਾ ਹੈ।

ਸੂਜ਼ੈਨ
ਕਲੀਸਿਯਾ ਸੇਵਕ